ਈ-ਫਾਈਲਿੰਗ ਸੰਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲ
ਅਪਰਾਧਿਕ – ਸਿਰਫ਼
ਬਾਅਦ ਵਿੱਚ ਫਾਈਲਿੰਗ, ਇਸ ਸਮੇਂ, ਇਸ ਸਾਈਟ ਤੇ ਇੱਕ ਜ਼ਮਾਨਤ ਜ਼ਬਤੀ/ਸਾਰਾਂਸ਼ ਜੱਜਮੈਂਟ ਨੂੰ ਅਲੱਗ ਕਰਨ ਲਈ ਪ੍ਰਸਤਾਵ ਦਾਇਰ ਨਹੀਂ ਕੀਤਾ ਜਾ ਸਕਦਾ ਹੈ।
ਕਿਸ਼ੋਰ ਅਪਰਾਧ – ਸਿਰਫ਼
ਬਾਅਦ ਦੀਆਂ ਫਾਈਲਿੰਗਾਂ , ਕਿਸ਼ੋਰ ਨਿਰਭਰਤਾ - ਕੇਸ ਦੀ ਸ਼ੁਰੂਆਤ ਅਤੇ ਬਾਅਦ ਦੀਆਂ ਫਾਈਲਿੰਗਾਂ
ਕਿਸੇ ਵੀ ਕਿਸ਼ੋਰ ਫਾਈਲਿੰਗ ਦੀ ਕੋਈ ਫੀਸ ਨਹੀਂ ਹੈ।
eFileCA ਵੈੱਬਸਾਈਟ ਦਿਨ ਵਿੱਚ 24 ਘੰਟੇ, ਹਫ਼ਤੇ ਦੇ ਸੱਤੇ ਦਿਨ ਉਪਲਬਧ ਹੁੰਦੀ ਹੈ।
ਆਮ ਕੰਮਕਾਜੀ ਘੰਟਿਆਂ ਦੌਰਾਨ ਅਦਾਲਤ ਦੇ ਸਟਾਫ਼ ਦੁਆਰਾ ਕੇਸਾਂ ਦੀ ਸਮੀਖਿਆ ਅਤੇ ਕਾਰਵਾਈ ਕੀਤੀ ਜਾਂਦੀ ਹੈ।
ਹਾਂ, ਪ੍ਰੋ ਐਸਈ(pro se) ਪਾਰਟੀਆਂ ਈ-ਫਾਈਲਿੰਗ ਲਈ ਸਾਈਟ ਦੀ ਵਰਤੋਂ ਕਰਨ ਦੇ ਯੋਗ ਹਨ। ਹਾਲਾਂਕਿ, ਇਹ ਲਾਜ਼ਮੀ ਨਹੀਂ ਹੈ ਕਿ ਉਹ ਅਜਿਹਾ ਕਰਨ।
ਹਾਂ, ਸਾਰੇ ਉਪਭੋਗਤਾਵਾਂ ਨੂੰ ਇਸ ਵੈੱਬਸਾਈਟhttps://california.tylertech.cloud/
ਤੇ eFileCA ਦੀ ਵਰਤੋਂ ਕਰਨ ਤੋਂ ਪਹਿਲਾਂ ਰਜਿਸਟਰ ਕਰਨਾ ਚਾਹੀਦਾ ਹੈ।
ਸਵਾਲ ਆਈਕਨ ਮੀਨੂ ਦੇ ਹੇਠਾਂ ਸਪੋਰਟ ਤੇ ਕਲਿੱਕ ਕਰੋ ਜਾਂ ਇਸ ਵੈੱਬਸਾਈਟ https://odysseyfileandservecloud.zendesk.comਤੇ ਜਾਓ। ਇੱਥੇ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਲੱਭ ਸਕਦੇ ਹੋ।
ਤੁਸੀਂ ਉੱਪਰ ਸੱਜੇ ਕੋਨੇ ਵਿੱਚ 'ਸਾਡੇ ਨਾਲ ਸੰਪਰਕ ਕਰੋ' ਤੇ ਕਲਿੱਕ ਕਰਕੇ ਜਾਂ https://odysseyfileandservecloud.zendesk.com/hc/en-us/requests/new
ਤੇ ਜਾ ਕੇ ਟਾਈਲਰ ਟੈਕਨੋਲੋਜੀਜ਼ ਈਫਾਈਲਿੰਗ ਸਹਾਇਤਾ ਟੀਮ ਨਾਲ ਵੀ ਸੰਪਰਕ ਕਰ ਸਕਦੇ ਹੋ। ਅਦਾਲਤ ਦਾ ਸਟਾਫ਼ ਜਾਣਕਾਰੀ ਦਾਇਰ ਕਰਨ ਬਾਰੇ ਸਹਾਇਤਾ ਪ੍ਰਦਾਨ ਕਰਨ ਜਾਂ ਸਵਾਲਾਂ ਦੇ ਜਵਾਬ ਦੇਣ ਦੇ ਯੋਗ ਨਹੀਂ ਹੈ